Mainu Daud Wangu Karke Masah, lyrics

 

Mainu Daud Wangu Karke Masah ,

Mera Jeevan Badal De Khuda ,

Mera sabh Kuch Karde Navaan ,

Wang Nabiyan De Utre Masah ,


1. Khad Ja Tuffana Agge Enna Mainu Zor De ,

   De Ke Daleri Mainu Mussa Wangu Tor De ,

   Mainu Khak Vicho Le Tu Utha ,

   Mainu Raajeyan Di Padwi Bitha ,

  Mainu Daud Wangu Karke Masah….


2. Jive Elisha Leya Dugne Masahe Nu Pa

   Ummre Katora Mera Rooh De Abhishek Nal ,

  Mainu Rooh Da Libaas Pehna ,

  Mainu Baraf De Wang Chamka ,

 Mainu Daud Wangu Karke Masah….


3. Danial Wangu Sada Yeshu Nigeban Mera

 Yusaf De Wangu Khra Hojje Imaan Mera

 Mera Dil Yeshu Mang Da Duaa ,

 Tere Chahre Nu Takda Ravan ,

Mainu Daud Wangu Karke Masah….


----------------------××××××××××××----------------------

Punjabi lyrics 

ਮੈਨੂੰ ਦਾਊਦ ਵਾਂਗੂੰ ਕਰਕੇ ਮੱਸਾ, ਮੇਰਾ ਜੀਵਨ ਬਦਲਦੇ ਖ਼ੁਦਾ
ਮੇਰਾ ਸਭ ਕੁਝ ਕਰਦੇ ਨਵਾਂ, ਵਾਂਗ ਨਬੀਆਂ ਦੇ ਉਤਰੇ ਮੱਸਾ

1. ਕੱਢ ਜਾ ਤੂਫ਼ਾਨਾਂ ਅੱਗੇ ਐਨਾ ਮੈਨੂੰ ਜ਼ੋਰ ਦੇ,
   ਦੇ ਕੇ ਦਲੇਰੀ ਮੈਨੂੰ ਮੂਸਾ ਵਾਂਗੂੰ ਤੌਰ ਦੇ,
   ਮੈਨੂੰ ਖ਼ਾਕ ਵਿੱਚੋ ਲੈ ਤੂੰ ਉਠਾ, ਮੈਨੂੰ ਰਾਜਿਆ ਦੀ ਪਦਵੀ ਬਿਠਾ

2. ਜਿਵੇਂ ਅਲੀਸ਼ਾ ਲਿਆ ਦੁੱਗਣੇ ਮੱਸੇ ਨੂੰ ਪਾਂ
   ਉਮੜੇ ਕਟੋਰਾ ਮੇਰਾ ਰੂਹ ਦੇ ਅਭਿਸ਼ੇਕ ਨਾਲ,
  ਮੈਨੂੰ ਰੂਹ ਦਾ ਲਿਬਾਸ ਪਹਿਨਾ, ਮੈਨੂੰ ਬਰਫ ਦੇ ਵਾਂਗ ਚਮਕਾ

3. ਦਾਨੀਏਲ ਵਾਂਗੂੰ ਸਦਾ ਯਿਸ਼ੂ ਨਿਗੇਬਾਨ ਮੇਰਾ
ਯੂਸਫ਼ ਦੇ ਵਾਂਗੂੰ ਖਰਾ ਓਹ ਹੈ ਇਮਾਨ ਮੇਰਾ
ਮੇਰਾ ਦਿਲ ਯਿਸ਼ੂ ਮੰਗਦਾ ਦੁਆ, ਤੇਰੇ ਚੇਹਰੇ ਨੂੰ ਤੱਕਦਾ ਰਵਾ
Mainu Daud Wangu Karke Masah….

---------------×××××××××----------------

Song Credit:….


—————————

×××××××

♫ Title Song- Duad Wangu Masah

♫ Singer- Worshiper Peter

♫ Lyrics- Thomas Masih ( 98 77 310-103 )

♫ Comp – Patras Masih

♫ Music- Dinesh Dk

♫ Director- Ashish Talib

♫ Editor- Willson Talib

♫ Shooting Location- Vishwa Vani Church (Bhogpur)

♫ Makeup- Hardeep Dosanjh

♫ Special Thanks- Arjan Dass , Jaswinder Kaur, Lovedeep Masih

♫ Producer- Sandeep Dosanjh

Comments

Popular posts from this blog

Na sona maine manga na mangi maine chandi lyrics

Khushi da khajana, Christmas 🎄 song lyrics